Velly Banda artwork

Song

Velly Banda

Sidhu Moose Wala

2017

No ratings yet

Velly Banda Lyrics

by Sidhu Moose Wala

ਓਹ ਜਿਗਰੇ ਫੋਲਾਦਾਂ ਨੂੰ ਨਾ ਲੌੜ ਲੋਹੇ ਦੀ (ਹੋ ਜਿਗਰੇ ਫੋਲਾਦਾਂ ਨੂੰ ਨਾ ਲੌੜ ਲੋਹੇ ਦੀ) ਅਸਲੇ ਦੀ ਮੰਗ ਤਾਂ ਮਲੰਗ ਕਰਦੇ (ਅਸਲੇ ਦੀ ਮੰਗ ਤਾਂ ਮਲੰਗ ਕਰਦੇ) ਓਹੋ ਜਿਗਰੇ ਫੋਲਾਦਾਂ ਨੂੰ ਨਾ ਲੌੜ ਲੋਹੇ ਦੀ ਅਸਲੇ ਦੀ ਮੰਗ ਤਾਂ ਮਲੰਗ ਕਰਦੇ ਸੱਦਾ ਹੀ ਅਸੂਲਾਂ ਲਈ ਲੜਨ ਸੂਰਮੇ ਨਾਰੀਆਂ ਦੇ ਪਿੱਛੇ ਨਇਓ ਜੰਗ ਕਰਦੇ... ਪੱਗ ਮਰਦ ਦੀ ਸ਼ਾਨ ਜਾ ਕਫ਼ਨ ਬਣਦੀ ਮਰਦ ਦੀ ਸ਼ਾਨ ਜਾ ਕਫ਼ਨ ਬਣਦੀ ਕਦੇ ਚੁੰਨੀ ਦਾ ਮੜਾਸਾ ਕੁਝ ਖੋ ਨੀ ਸਕਦਾ ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ... ਜੇਡਾ ਅੱਲੜ੍ਹ ਦੀ ਚੁੰਨੀ ਦਾ ਸਿਤਾਰਾ ਬਣਿਆ ਓਹਨੇ ਕਿਥੋਂ ਵੈਰ੍ਹਿਆਂ ਦੇ ਪੈਰ ਕੱਡ ਲਏ ਚਾਹੀਦੀ ਦਲੇਰੀ ਕੇ ਸ਼ਿਕਾਰ ਕਰਨਾ, ਨਾ ਘਰੇ ਕਰਕੇ ਸਲਾਹਾਂ ਲਏ ਜਾਣ ਬਲਦਲੇ... ਗੱਲ ਪਿੱਠ ਪਿੱਛੇ ਕਰਨੀ ਸੁਭਾ ਜਿਸ ਦਾ ਪਿੱਠ ਪਿੱਛੇ ਕਰਨੀ ਸੁਭਾ ਜਿਸ ਦਾ ਸਿੱਧੇ ਮੱਥੇ ਰੌਂਦ ਹਿੱਕ ਚ ਗੜੋ ਨੀ ਸਕਦਾ ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ... ਹੋ ਵੈਰੀਆਂ ਦਾ ਮਰਿਆ ਕਦੇ ਨਾ ਮਰਦਾ ਭਾਵੇਂ ਦਿਨ ਵਿਚ ਕਿੰਨੇ ਵੈਲ ਖੱਟ ਦਾ ਸੂਰਮਾ ਜੌ ਜਿਸਮਾਂ ਦੀ ਖੇਡ ਗੀਚ ਜੇ ਹੂੰਝਿਆ ਜਾਂਦਾ ਓਹ ਬੋਹਤਾ ਨਇਓ ਕੱਟਦਾ, ਹਾ... ਮਿਰਜੇ ਦਾ ਭਾਵੇਂ ਅਲਗ ਰੁਤਬਾ ਮਿਰਜੇ ਦਾ ਭਾਵੇਂ ਅਲਗ ਰੁਤਬਾ ਪਰ ਸੁੱਚੇ ਜੱਗੇ ਦੁੱਲੇ ਨੂੰ ਓਹ ਛੋ ਨੀ ਸਕਦਾ ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ... ਹੋ ਜਾਕੇ ਹੈ ਕੋਈ ਮਾੜਾ ਸਿੱਧੂ ਮੂਸੇਵਾਲਿਆ ਓਹ ਨੂੰ ਤੰਗ ਦੇਈਏ ਜੂਹਾਂ ਕਰ ਦੇਈਏ ਸੁਣੀਆਂ ਵੈਲੀ ਸੱਦਾ ਚੁੰਨੀਆਂ ਦੀ ਰਾਖੀ ਕਰਦੇ ਅੱਲੜਾਂ ਦੇ ਸਿਰਾਂ ਤੋਂ ਨਾ ਲੌਣ ਚੁੰਨੀਆਂ... ਚੰਗਿਆ ਕਮਾਂ ਦਾ ਰਹਿੰਦਾ ਨਾਂਮ ਅੰਤ ਨੂੰ ਚੰਗਿਆ ਕਮਾਂ ਦਾ ਰਹਿੰਦਾ ਨਾਂਮ ਅੰਤ ਨੂੰ ਨਇਓ ਕਿੱਸੇ ਦੀ ਮਜਾਲ ਕਦੇ ਖੋ ਨੀ ਸਕਦਾ ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ... ਹੋ... (Game changerz in the house baby) ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ ਵੈਲੀ ਬੰਦਾ ਕਰੇ ਨਾ ਜਨਾਨੀ ਬਜੀਆਂ ਤੇ ਕਦੇ ਆਸ਼ਿਕ ਰਨਾ ਦਾ ਵੈਲੀ ਹੋ ਨੀ ਸਕਦਾ...

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Velly Banda
Who sings Velly Banda and when was it released?

“Velly Banda” is performed by Sidhu Moose Wala, released in 2017.

Where can I read the full lyrics to Velly Banda?

You can read the complete, verified lyrics for “Velly Banda” right here on WorldBestSong along with music ratings and community reviews.

What is the listener rating for Velly Banda?

“Velly Banda” has not been rated by listeners yet on WorldBestSong. Be the first to rate and review it!

Where can I stream Velly Banda?

You can stream “Velly Banda” by Sidhu Moose Wala directly on Spotify, Apple Music, and YouTube through the streaming links available on this page.

Global search terms for Velly Banda: letra de Velly Banda (Spanish), paroles de Velly Banda (French), testo di Velly Banda (Italian), songtext von Velly Banda (German), lirik lagu Velly Banda (Indonesian), tekst piosenki Velly Banda (Polish), letras de Velly Banda (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Velly Banda by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.