SYL artwork

Song

SYL

Sidhu Moose Wala

2022

No ratings yet

SYL Lyrics

by Sidhu Moose Wala

Oye, Yeah Sidhu Moose Wala, baby ਬੁਰੱਰਾਹ, yeah, aah MXRCI ਓ, ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ ਓ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ ਓਹ ਜਿੰਨਾ ਚਿਰ ਸਾਨੂੰ Sovereignty ਦਾ ਰਾਹ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਹੋ ਕੌਣ ਸੀ ਅੱਤ ਤੇ ਅੱਤਵਾਦੀ? ਗਵਾਹੀ ਦੇ ਦਿਓ ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਹੋ ਜਿੰਨਾ ਚਿਰ ਸਾਡੇ ਹੱਥੋਂ ਹਥਕੜੀਆਂ ਲਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਹੋ ਵੱਡਾ ਸੌਚ ਤੂੰ ਵੱਡਾ ਨੀਅਤ ਛੋਟੀ ਵਾਲਿਆ ਕਿਉਂ ਪੱਗਾਂ ਨਾਲ ਖਹਿੰਦਾ ਫ਼ਿਰਦਾ ਟੋਪੀ ਆਲਿਆ ਹੋ ਮੂਸੇ ਵਾਲੇ ਬਿਨਾ ਮੰਗਿਓ ਸਲਾਹ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ 'ਬੰਦਾ ਇਹ ਕਹਿ ਰਿਹਾ, ਕੇ ਮੈਂ ਆਪਦੇ ਪਿਯੋ ਦੇ ਮਰੇ ਤੇ ਇਹਨਾਂ ਨੀ ਰੋਇਆ ਸੀ ਜਿੰਨਾ ਨਿਸ਼ਾਨ ਸਾਹਬ ਚੜਾਉਣ ਤੇ ਰੋਇਆ ਸੀ ਹੁਣ ਇਹਦਾ ਕੀ ਮਤਲਬ ਕੱਢਿਏ ' ਨਾਲ਼ੇ ਇੱਧਰ ਨਾਲ਼ੇ ਓਧਰ, ਦੁਨੀਆਂ ਬੜੀ ਹਿਸਾਬੀ ਨਿਸ਼ਾਨ ਝੁੱਲੇ ਤੇ ਫ਼ਿਰ ਰੋਂਦਾ ਕਿਉਂ ਸੀ ਅੜਬ ਪੰਜਾਬੀ? ਹੋ ਜਿੰਨਾ ਚਿਰ ਅੱਸੀ ਦੋਗਲਿਆਂ ਦੇ ਬਾਹ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਹੋ ਪਾਣੀ ਦਾ ਕਿ ਐ? ਪਾਣੀ ਤਾਂ ਪੁੱਲਾਂ ਥੱਲੋ ਵੱਗਣਾ ਸਾਨੂੰ ਨਾਲ ਰੱਲਾ ਲਓ ਲੱਖ ਭਾਵੇਂ ਥੱਲੇ ਨਹੀਂ ਲੱਗਣਾ ਹੋ ਦੱਬਕੇ ਦੇ ਨਾਲ਼ ਮੰਗਦੇ ਓ, ਅੱਸੀ ਤਾਂ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਹੋ ਕਲਮ ਨਹੀਂ ਰੁੱਕਣੀ, ਨਿੱਤ ਨਵਾਂ ਹੁਣ ਗਾਣਾ ਆਓ ਜ਼ੇ ਨਾ ਟੱਲੇ ਫ਼ਿਰ ਮੁੱਡ ਬਲਵਿੰਦਰ ਜੱਟਾਲਾ ਆਓ ਫ਼ੇਰ ਪੁੱਤ ਬੇਗ਼ਾਨੀ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ ये जो अकल तख़्त तोड़ा है इनका ये तो 600 साल भी नहीं भूलते मै sure हु ये मुझे मारेंगे माने इंदिरा जी को येह इलम था के मुझे मारेंगे और उन्होंने मारा General वैद्य को उन्होने पुणे में जाके मारा General Dyer को London में जाके मारा इनकी patience contest मत करो Patience contest

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about SYL
Who sings SYL and when was it released?

“SYL” is performed by Sidhu Moose Wala, released in 2022.

Where can I read the full lyrics to SYL?

You can read the complete, verified lyrics for “SYL” right here on WorldBestSong along with music ratings and community reviews.

What is the listener rating for SYL?

“SYL” has not been rated by listeners yet on WorldBestSong. Be the first to rate and review it!

Where can I stream SYL?

You can stream “SYL” by Sidhu Moose Wala directly on Spotify, Apple Music, and YouTube through the streaming links available on this page.

Global search terms for SYL: letra de SYL (Spanish), paroles de SYL (French), testo di SYL (Italian), songtext von SYL (German), lirik lagu SYL (Indonesian), tekst piosenki SYL (Polish), letras de SYL (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review SYL by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.