Hirni artwork

Song

Hirni

Navaan Sandhu & Manjinder Sohi

2022

No ratings yet

Hirni Lyrics

by Navaan Sandhu & Manjinder Sohi

ਨੀ ਤੇਰੇ ਦੁਨੀਆਂ ਤੋਂ ਵੱਖਰੇ ਆ motive ਤੇ aim ਮੇਰੇ ਕਰਮਾਂ ਚ ਆਏ fortune and fame ਨੀ ਤੇਰੇ ਦੁਨੀਆਂ ਤੋਂ ਵੱਖਰੇ ਆ motive ਤੇ aim ਮੇਰੇ ਕਰਮਾਂ ਚ ਆਏ fortune and fame ਤੂੰ ਕਦੇ move ਕਿਸੇ ਨਾਲ discuss ਨਾ ਕਰੇ ਤੇ ਜਟ beginning ending ਤੇ rush ਨਾ ਕਰੇ ਜੇ lady luck fit ਬਹਿ ਜੇਹ ਕਿਸੇ ਕਲਾਕਾਰ ਨੂੰ ਦੁਨੀਆਂ ਕਰ ਦਿੰਦਾ ਸ਼ਮਸ਼ਾਨ ਬਿੱਲੋ ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਨੀ ਤੂੰ seasonal love ਚ believe ਨਾ ਕਰੇ ਤੇਹ ਮੈਂ ਹੋਰਾਂ ਦੀ philoshopy ਨੂੰ ਪਹਿਣ ਨੀ ਦੇਂਦਾ ਨੀ ਤੂੰ ਗੱਲ ਕਰਦੀ ਐ ਪੂਰੀ ਨਾਪਤੋਲ ਕੇ ਤੇ ਮੈਂ ਯਾਰਾ ਦੇ ਖਿਲਾਫ ਇਕ ਗੱਲ ਨਹੀਂ ਸਹਿੰਦਾ ਕਹਿਣਾ ਮੰਨਣਾ ਜ਼ਮਾਣੇ ਦੀ ਆ ਪਰਖ ਬੜੀ ਤਾਂਹਿਯੋ ਰੱਖ ਦੀ ਸਹੇਲੀਆਂ ਤੂੰ ਛਾਂਟ ਛਾਂਟ ਕੇ Life ਮਿੱਤਰਾਂ ਦੀ battle ground ਵਰਗੀ ਰਾਜ ਇੱਕੀ ਆ ਉਮੀਦ ਵਾਰ ਭਾਂਤ ਭਾਂਤ ਦੇ ਉਸ ਬਾਜ਼ ਨੂੰ ਸ਼ਿਕਾਰੀਆਂ ਦਾ ਡਰ ਕੋਈ ਨਾ ਬਾਜ਼ ਨੂੰ ਸ਼ਿਕਾਰੀਆਂ ਦਾ ਡਰ ਕੋਈ ਨਾ ਜਿਹੜੇ ਹਕ਼ ਚ ਹੁੰਦਾ ਐ ਆਸਮਾਨ ਬਿੱਲੋ ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਸੁਣ ਘੂਰ ਤੇਰੇ ਮੁਖੜੇ ਦਾ ਸ਼੍ਰਿਗਾਰ ਅਲੱੜੇ ਨਈ ਤਾਂ ਕਿੰਨੀਆਂ ਨੂੰ ਜੱਚਦੇ ਨਾ ਕੱਜਲ ਬਿੱਲੋ ਐਥੇ ਲੋਕਾਂ ਨੂੰ ਸਤਾਉਂਦਾ ਡਰ ਮੌਤ ਦਾ ਰਕਾਨੇ ਜਟ ਉੱਤੇ ਮੰਡਰੋਂਦੇ ਵੀ ਨੀ ਬੱਦਲ ਬਿੱਲੋ Tint mirror'ਆਂ ਤੇਹ ਲਿਖਿਆ ਤੂੰ ਰੌਂਦ ਵਰਗੀ ਪਾਉਂਦੀ ਧੋੜ ਕੱਢ ਬਿੱਲੋ post'ਆਂ snap ਤੇ ਜਟ ਓਹਨਾ ਚਿਰ ਜੰਮਦੇ ਆ ਮਾਹੜੇ ਯਾ ਘਰਾਂ ਚ ਪਰ ਮਰਦੇ ਆ ਪਿੰਡ ਨੂੰ ਲੈ ਆ ਕੇ map ਤੇ ਰੁਖੀ ਕੌਰ ਵਾਂਗੂ ਕੁੜੀਆਂ ਦੇ ਹਕ਼ ਚ ਲਿਖੇ Fortuna ਚ ਠੋਕਦਾ ਨਾਵਾਨ ਬਿੱਲੋ ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਮੈਂ ready ਹਿੰਡ ਭੰਨਣੇ ਨੂੰ ਹਾਰ ਕਰਾਂ ਨਾ ਕਬੂਲ ਹੋ ਦੱਸ ਰਾਣੀਏ ਨੀ ਤੇਰੇ ਕੀ ਕੀ ਅਸੂਲ ਬੜੀ ਲਗੇ strong ਤੇਰੇ ਹੱਥ ਦੀ grip ਤਾਂਹੀਓਂ ਸੋਹਣੀਏ bag ਵਿਚ ਰੱਖਦੀ ਐ tool ਹੋ ਅੱਸੀ ਵੀ ਇਕ ਪੱਟੇ ਖਾ ਲੈਣ ਦੇ ਸ਼ੌਕੀਨ ਦੂਜਾ ਕਿਸੇ ਤੋਂ ਵੀ ਬਿੱਲੋ ਕਦੇ ਹੋਂਦੇ ਨੀ ਅਧੀਨ ਹੱਸ ਕੇ ਤੋਂ ਭਾਵੇਂ ਕੋਈ ਜਾਨ ਕੱਢ ਲੈ ਸਿੱਧਾ ਹੈ style ਸਾਡੇ ਘਰ ਦੇ ਆ ਗੇਣੇ ਤੇਰੇ ਅੱਗੇ ਅੱਡਣੇ ਦਾ ਤੇਰਾ ਫਾਇਦਾ ਕੋਈ ਨਾ ਅੱਗੇ ਅੱਡਣੇ ਦਾ ਤੇਰਾ ਫਾਇਦਾ ਕੋਈ ਨਾ ਪਾਨੀ ਲੱਗ ਜਾਂਦੇ ਧੱਕ ਕੇ ਚੱਟਾਂ ਬਿੱਲੋ ਉਹ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ ਦੋਵਾ ਦੀ ਵੱਖ ਪਹਿਚਾਣ ਬਿੱਲੋ ਤੂੰ ਹਿਰਨੀ ਤੇ ਜਟ ਸ਼ਾਨ ਬਿੱਲੋ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Hirni
Who sings Hirni and when was it released?

“Hirni” is performed by Navaan Sandhu & Manjinder Sohi, released in 2022.

Where can I read the full lyrics to Hirni?

You can read the complete, verified lyrics for “Hirni” right here on WorldBestSong along with music ratings and community reviews.

What is the listener rating for Hirni?

“Hirni” has not been rated by listeners yet on WorldBestSong. Be the first to rate and review it!

Where can I stream Hirni?

You can stream “Hirni” by Navaan Sandhu & Manjinder Sohi directly on Spotify, Apple Music, and YouTube through the streaming links available on this page.

Global search terms for Hirni: letra de Hirni (Spanish), paroles de Hirni (French), testo di Hirni (Italian), songtext von Hirni (German), lirik lagu Hirni (Indonesian), tekst piosenki Hirni (Polish), letras de Hirni (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Hirni by Navaan Sandhu & Manjinder Sohi globally on WorldBestSong.

🎵 Are you a musician?

Use our free Song Mastering Tool or BPM & Key Finder directly in your browser.