Chosen (feat. Sunny Malton) artwork

Song

Chosen (feat. Sunny Malton)

Sidhu Moose Wala

2019

No ratings yet

Chosen (feat. Sunny Malton) Lyrics

by Sidhu Moose Wala

My baby i love you ਏ yo My baby i love you the kidd! My baby i love you My baby i love you My baby i love you My baby i love you My baby i love you i love ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step Back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਹਨ ਹਨ ਹਨ ਹਨ ਹਨ ਹਨ ਹਨ ਹਨ ਤੈਨੂੰ ਮੰਨੇ ਉਸ੍ਤਾਦ ਏ ਮੰਡੀਰ ਅੱਜ ਦੀ ਜੱਟੀ ਰੱਬ ਮੰਨ ਬੈਠੀ ਓਹਤੋ ਪੁਛ ਤਾਂ ਸਹੀ ਬਾਕੀ on the track ਸੱਬ ਕਰ ਦੇਊਗੀ ਮੂਹੋਂ ਪਿਆਰ ਵਾਲੇ ਬੋਲ ਬੋਲ ਪੁਛ ਤਾਂ ਸਹੀ ਥਾਇ ਮਰਜੂ ਜੇ ਤੇਰੇ ਮੂਹੋਂ ਨਾ ਸੁਨੇਯਾ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਹਨ ਹਨ ਹਨ ਹਨ yeah! Sunny Malton ਹਨ ਹਨ ਹਨ ਹਨ ਹਨ ਹਨ ਹਨ ਹ my i love you my baby It’s like I told you from the start That this ride was going to be bumpy I wondered if you survive the lies And still love me. But its funny baby girl Because you’re right here by my side. We’re like the hardest math equation, That the world cannot divide. It’s ironic as in love, It’s like bird box challenge, Because love is truly blind. I should’ve paid attention to; Instead of follow order signs. Now I’m waiting you were later just Just to make you mine I told the world it was lies It is what it seems You were busy making money, They were busy making memes For none it is who stop me from For following my dreams me and you, you and I That’s that’s my only team ਵੇ ਤੂੰ Rude ਜੇਯਾ ਜੱਟਾ ਬਣ habit ਗਯਾ ਜਿਹੜੀ ਕਦੇ ਵੀ ਨਾ ਹੋਣੀ ਮੇਤੋ change ਮੇਰੀ ਏ ਮੇਰੀ ਗੋਰਾ ਰੰਗ-ਰੂਪ ਤੈਨੂ ਫੱਬਦਾ ਹੀ ਨਾ ਕਾਸ਼ ਹੁੰਦੀ ਵੇ ਮੈਂ ਕਾਲੀ ਕਾਲੀ Range ਤੇਰੀ ਵੇ ਈਨੂ ਸਾਂਭ-ਸਾਂਭ ਰੱਖੇ ਥਾ-ਥਾ ਸੁਨੇਯਾ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਵੇ ਮੈਂ 22 ਤੇ ਤੂੰ 25 ਕੋਈ ਜਿਆਦਾ gap ਨਾ ਦੱਸ ਦਿਲਾਂ ਵਿਚ ਕਾਹਤੋਂ ਐਨਾ gap ਰੱਖਦਾ ਜੇ ਮੈਂ born brought up ਆ Surrey ਵਿਚੋਂ ਵੇ ਤੇਰਾ Moose ਵੀ Toronto ਜਿਨੀ hype ਰੱਖਦਾ ਜੇ ਮੈਂ born brought up ਆ Surey ਵਿਚੋਂ ਵੇ ਤੇਰਾ Moosae ਵੀ Toronto ਜਿਨੀ Hype ਰੱਖਦਾ ਵੇ ਮੈਂ ਪਿੰਡ ਤੇਰੇ ਆਜੂ ਜੇ ਤੂੰ ਨਾ ਸੁਨੇਯਾ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ Step back ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੱਡ ਦੀ ਬੇਸ਼ਕ ਮੈਂ ਤਾਂ ਹਾ ਚੁਣਿਆ ਹਨ ਹਨ ਹਨ ਹਨ ਹਨ ਹਨ ਹਨ ਹਨ ਹਨ ਹਨ yeah Sunny malton ਹਨ ਹਨ ਹਨ ਹਨ ਹਨ ਹਨ the kidd! ਹਨ Sidhu Moose Wala ਤੈਨੂੰ ਪਤਾ ਹੀ ਆ ਮੈਂ ਵੀ ਦਿਲ ਦਾ ਨੀ ਮਾੜਾ ਹਾ ਹਾ ਹਾ ਹਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Chosen (feat. Sunny Malton)
Who sings Chosen (feat. Sunny Malton) and when was it released?

“Chosen (feat. Sunny Malton)” is performed by Sidhu Moose Wala, released in 2019.

Where can I read the full lyrics to Chosen (feat. Sunny Malton)?

You can read the complete, verified lyrics for “Chosen (feat. Sunny Malton)” right here on WorldBestSong along with music ratings and community reviews.

What is the listener rating for Chosen (feat. Sunny Malton)?

“Chosen (feat. Sunny Malton)” has not been rated by listeners yet on WorldBestSong. Be the first to rate and review it!

Where can I stream Chosen (feat. Sunny Malton)?

You can stream “Chosen (feat. Sunny Malton)” by Sidhu Moose Wala directly on Spotify, Apple Music, and YouTube through the streaming links available on this page.

Global search terms for Chosen (feat. Sunny Malton): letra de Chosen (feat. Sunny Malton) (Spanish), paroles de Chosen (feat. Sunny Malton) (French), testo di Chosen (feat. Sunny Malton) (Italian), songtext von Chosen (feat. Sunny Malton) (German), lirik lagu Chosen (feat. Sunny Malton) (Indonesian), tekst piosenki Chosen (feat. Sunny Malton) (Polish), letras de Chosen (feat. Sunny Malton) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Chosen (feat. Sunny Malton) by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.