Everybody Hurts artwork

Song

Everybody Hurts

Sidhu Moose Wala

2022

No ratings yet

Everybody Hurts Lyrics

by Sidhu Moose Wala

It's Jay B ਆਸੇ-ਪਾਸੇ ਮੇਲੇ ਨੇ ਪਰ feel alone ਕਰਾਂ ਕੋਲੇ phone ਤਾਂ ਦੋ-ਦੋ ਨੇ ਪਰ ਕੀਨੂੰ phone ਕਰਾਂ? ਸਭ ਕੁੱਝ ਤਾਂ ਹੋ ਗਿਆ ਐ ਤੈਨੂੰ ਕੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਨੀ ਮੇਰਾ ਜੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਮੇਰਾ ਜੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਨੀ ਮੇਰਾ ਜੀ ਨਹੀਂਓ ਲੱਗਦਾ ਚਿੱਤ ਕਰੇ ਕਿਹ ਦਾ ਏਕ talk 'ਚ ਚਿੱਤ ਕਰੇ ਰਲ ਜਾਵਾਂ ਖ਼ਾਬ 'ਚ ਹੋ ਦਿਲ ਵਿੱਚ ਦਰਦ ਐ ਅੰਤਾਂ ਦਾ Suicidal thought ਨੇ ਦਿਮਾਗ਼ 'ਚ ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ ਹਾਂ, ਚਿੱਤ ਨਹੀਂਓ ਕਰਦਾ ਜਿਉਣ ਨੂੰ ਹਾਂ, ਜ਼ਿੰਦਗੀ ਜੀ ਚੰਗੀ ਨਹੀਂਓ ਲੱਗਦੀ ਪਤਾ ਨਹੀਂ की ਚੱਲੇ ਐ ਖ਼ਿਲਾਕ਼ 'ਚ ਤੂੰ ਦਿਲ ਦੇ ਨੇੜੇ ਐ ਤਾਂ ਦੱਸਦਾ ਰਹਿੰਦਾ ਆ ਕੋਈ weak ਨਾ ਸਮਝ ਲਵੇ ਤਾਂ ਹੱਸਦਾ ਰਹਿੰਦਾ ਆ ਸਭ ਇੰਨਾ ਜ਼ਿਆਦੇ ਐ ਭੋਰਾ ਵੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਮੇਰਾ ਜੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਨਹੀਂ ਮੇਰਾ ਜੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਮੁੱਦਤਾਂ ਦਾ ਭਰਿਆ ਹਾਂ ਹੁਣ ਧੁੱਲਣਾ ਚੌਂਦਾ ਆ ਮੈਂ ਕੀ, 'ਤੇ ਕਾਤੋਂ ਆਂ? ਸਭ ਭੁੱਲਣਾ ਚੌਂਦਾ ਆ Sidhu Moose Wale ਦਾ ਦਿਲ ਹੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਬਾਕ਼ੀ ਤਾਂ ਖ਼ੈਰ ਕੁੜੇ ਮੇਰਾ ਜੀ ਨਹੀਂਓ ਲੱਗਦਾ ਬਾਕ਼ੀ ਤਾਂ ਖ਼ੈਰ ਕੁੜੇ ਨੀ ਮੇਰਾ ਜੀ ਨਹੀਂਓ ਲੱਗਦਾ ਬੇਰੰਗ ਜੀ ਦੁਨੀਆਂ ਦਾ impression ਲੱਗਦਾ ਐ ਚੁੱਪ ਇੰਨਾ ਜ਼ਿਆਦੇ ਆ depression ਲੱਗਦਾ ਐ ਲੱਗਦਾ ਜਜ਼ਬਾਤਾਂ ਦਾ collide ਹੋ ਗਿਆ ਐ ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ ਅਲਵਿਦਾ!

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Everybody Hurts
Who sings Everybody Hurts and when was it released?

“Everybody Hurts” is performed by Sidhu Moose Wala, released in 2022.

Where can I read the full lyrics to Everybody Hurts?

You can read the complete, verified lyrics for “Everybody Hurts” right here on WorldBestSong along with music ratings and community reviews.

What is the listener rating for Everybody Hurts?

“Everybody Hurts” has not been rated by listeners yet on WorldBestSong. Be the first to rate and review it!

Where can I stream Everybody Hurts?

You can stream “Everybody Hurts” by Sidhu Moose Wala directly on Spotify, Apple Music, and YouTube through the streaming links available on this page.

Global search terms for Everybody Hurts: letra de Everybody Hurts (Spanish), paroles de Everybody Hurts (French), testo di Everybody Hurts (Italian), songtext von Everybody Hurts (German), lirik lagu Everybody Hurts (Indonesian), tekst piosenki Everybody Hurts (Polish), letras de Everybody Hurts (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Everybody Hurts by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.