Dark Love artwork

Song

Dark Love

Sidhu Moose Wala

2020

No ratings yet

Dark Love Lyrics

by Sidhu Moose Wala

ज़ख्मी दिल लेके लौटे वापिस हाथ में बंदूक लेके चले थे इश्क करने ਕਾਲੀਆਂ ਗੱਡੀਆਂ, ਕਾਲੇ route ਨੇ ਕਾਲੀ ਜ਼ਿੰਦਗੀ, ਕਾਲੇ suit ਨੇ Dark life ਮਸ਼ਹੂਰ ਸੀਗੀ ਜਿਹਦੀ ਤੇਰੇ ਸੂਹੇ-ਸੂਹੇ ਰੰਗਾਂ ਦਾ ਸ਼ਿਕਾਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਜਿਹੜੀ ਲੈ ਕੇ ਘੁੰਮਦਾ G-Wagon ਕਾਲੀ ਇੱਥੇ murder ਬੋਲਦੇ plate ਆ ਜਾਹਲੀ ਗਲਤ ਕੰਮਾ ਨੂੰ use ਸੀ ਹੁੰਦੀ ਜੱਟ ਨੇ ਤੇਰੇ ਪਿੱਛੇ ਲਾ ਲਈ ਰਾਤਾਂ ਨੂੰ ਸੀ ਸ਼ਹਿਰ ਜਿਹੜਾ ride ਕਰਦਾ ਨੀ ਹੁਣ ਦਿਨਾ ਵਿੱਚ ਸ਼ਰੇਆਮ ਬਾਹਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਮੇਰਿਆ ਗੇੜਿਆਂ ਦਾ ਮੁੱਲ ਤੂੰ ਉਤਾਰ ਦੇ ਹਾਂ ਤੂੰ ਕਰਦੇ, ਸੀਨਾ ਠਾਰ ਦੇ ਆਹ ਲੈ ਫੜ੍ਹ gun ਨਾਹ ਨਾ ਕਰਦੀਂ Police ਤੋਂ ਚੰਗਾ ਤੂੰ ਗੋਲੀ ਮਾਰਦੇ ਹੋ, ਮੇਰਿਆ ਗੇੜਿਆਂ ਦਾ ਮੁੱਲ ਤੂੰ ਉਤਾਰ ਦੇ ਹਾਂ ਤੂੰ ਕਰਦੇ, ਸੀਨਾ ਠਾਰ ਦੇ ਆਹ ਲੈ ਫੜ੍ਹ gun ਨਾਹ ਨਾ ਕਰਦੀਂ Police ਤੋਂ ਚੰਗਾ ਤੂੰ ਗੋਲੀ ਮਾਰਦੇ ਅੱਜ ਤਾਈਂ record'an ਵਿੱਚੋਂ gap ਸੀਗਾ ਜਿਹੜਾ ਹੁਣ "Sidhu Moose Wala" ਤੇਰਾ ਯਾਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਹਾਂ, ਖੂਨ ਦੇ ਛਿੱਟੇ ਨੇ ਮੂੰਹ ਤੇ ਮੇਰੇ ਬੁੱਕਲ 'ਚ ਤੇਰੀ ਲਕਾਉਣਾ ਚਾਹੁੰਨਾ ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ ਮੈਨੂੰ ਸੌਂਹ ਆ ਤੇਰੀ ਮੈਂ ਆਉਣਾ ਚਾਹੁੰਨਾ ਬੇ-ਇਤਬਾਰ ਕਿਰਦਾਰ ਸੀਗਾ ਮੇਰਾ ਪਰ ਤੇਰੇ ਉੱਤੇ ਬਾਹਲਾ ਇਤਬਾਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ Sidhu Moose Wala, Intense music

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Dark Love
Who sings Dark Love and when was it released?

“Dark Love” is performed by Sidhu Moose Wala, released in 2020.

Where can I read the full lyrics to Dark Love?

You can read the complete, verified lyrics for “Dark Love” right here on WorldBestSong along with music ratings and community reviews.

What is the listener rating for Dark Love?

“Dark Love” has not been rated by listeners yet on WorldBestSong. Be the first to rate and review it!

Where can I stream Dark Love?

You can stream “Dark Love” by Sidhu Moose Wala directly on Spotify, Apple Music, and YouTube through the streaming links available on this page.

Global search terms for Dark Love: letra de Dark Love (Spanish), paroles de Dark Love (French), testo di Dark Love (Italian), songtext von Dark Love (German), lirik lagu Dark Love (Indonesian), tekst piosenki Dark Love (Polish), letras de Dark Love (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Dark Love by Sidhu Moose Wala globally on WorldBestSong.

🎵 Are you a musician?

Use our free Song Mastering Tool or BPM & Key Finder directly in your browser.