Softly (Tiësto Remix) artwork

Song

Softly (Tiësto Remix)

Karan Aujla, Ikky & Tiësto

2023

No ratings yet

Softly (Tiësto Remix) Lyrics

by Karan Aujla, Ikky & Tiësto

ਵੇ ਵੇ ਵੇ ਵੇ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ ਵੇ ਵੇ ਵੇ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ ਓਹਦਾ ਪੰਗੇ ਲੱਗਦੇ ਆ ਓਹਨੂ ਚਂਗੇ ਲਗਦੇ ਆ ਤਾਂ ਹੀ ਸੋਚਾ ਕੁੰਡਲਾਂ ਪਵਾ ਲਵਾ ਸੋਚਾ ਸ਼ਰੇਆਮ ਹੋਜਾ ਸੋਚਦੀ ਆ ਨਾਮ ਓਹਦਾ ਗੁੱਟ ਉੱਤੇ tattoo ਬਣਵਾ ਲਵਾਂ ਸੋਚਦੀ ਫੇਰ ਟਾਲਦੀ ਮੈਂ Phantom ਦੇ ਨਾਲ ਦੀ ਮੈਂ ਇੱਕ ਹੋਰ ਕੂੜ੍ਤੀ ਸਵਾ ਲਵਾਂ ਓਹਨੂ ਦੇਖ ਕੇ ਤਾਂ ਮੇਰੀ ਹੋ ਜਵੇ ਉਮਰ ਵਧੀ ਦੇ ਨਾਲ ਦੀ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਯਾਰ ਦੀ ਗੱਡੀ ਦੇ ਨਾਲ ਦੀ Aujle ਨੂ ਲੋਰ ਮੇਰੀ ਹੋ ਜਾਵੇ ਘਰ ਦੀ ਕੱਢੀ ਦੇ ਨਾਲ ਦੀ (ਘਰ ਦੀ ਕੱਢੀ ਦੇ) ਤੇਰੇ ਲਯੀ ਵੇਖਦੇ ਜੇ ਕੁੜੀਆਂ ਕਵਾਰੀਆ ਨੇ ਦੇਖੀ ਵੇ ਦੁਪੱਟੇ ਤੇਰੇ ਵਿਕਦੇ ਐਂਨੀ ਸੋਹਣੀ ਚੁੰਨੀ ਲੱਗੇ ਜੱਟੀ ਤੇ ਲਯੀ ਕੇ ਮੈਨੂ ਜਦੋਂ ਓਹੋ ਦੇਖੇ ਗਾਣਾ ਲਿਖਦੇ ਕੱਮ ਮੈਨੂ ਬੜੇ ਸੁਨਿਅਰੇ ਕੋਲੋ ਕੜੇ ਨਾਲੇ ਹਾਲੇ ਮੈਂ ਸੇਫੋਰਾ ਗੇੜਾ ਮਾਰਨਾ ਔਂਦਾ ਐ ਪ੍ਯਾਰ ਓਹਦਾ, ਹੋਣਾ ਏ ਦੀਦਾਰ ਓਹਦਾ ਚੱਜ ਨਾਲ ਹੋਯੀ ਮੈਂ ਤਿਆਰ ਨਾ ਡਰ ਲਗਦਾ ਨਾ ਕਿੱਤੇ ਰਹਿ ਜਵਾ ਸੱਦੀ ਨਾ ਸੱਦੀ ਦੇ ਨਾਲ ਦੀ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ Aujle ਨੂ ਲੋਰ ਮੇਰੀ ਹੋ ਜਾਵੇ ਘਰ ਦੀ ਕੱਢੀ ਦੇ ਨਾਲ ਦੀ ਘਰ ਦੀ ਕੱਢੀ ਦੇ ਨਾਲ ਦੀ ਵੇ ਚੁੰਨੀ ਮੇਰੀ ਰੰਗ ਦੇ ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ ਚੁੰਨੀ ਮੇਰੀ ਰੰਗ ਦੇ, ਚੁੰਨੀ ਮੇਰੀ ਰੰਗ ਦੇ ਚੁੰਨੀ ਮੇਰੀ ਰੰਗ ਦੇ Aujle ਨੂ ਲੋਰ ਮੇਰੀ ਹੋ ਜਾਵੇ ਘਰ ਦੀ ਕੱਢੀ ਦੇ ਨਾਲ ਦੀ (ਘਰ ਦੀ ਕੱਢੀ ਦੇ) ਤੇਰੇ ਲਯੀ ਵੇਖਦੇ ਜੇ ਕੁੜੀਆਂ ਕਵਾਰੀਆ ਨੇ ਦੇਖੀ ਵੇ ਦੁਪੱਟੇ ਤੇਰੇ ਵਿਕਦੇ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Softly (Tiësto Remix)
Who sings Softly (Tiësto Remix) and when was it released?

“Softly (Tiësto Remix)” is performed by Karan Aujla, Ikky & Tiësto, released in 2023.

Where can I read the full lyrics to Softly (Tiësto Remix)?

You can read the complete, verified lyrics for “Softly (Tiësto Remix)” right here on WorldBestSong along with music ratings and community reviews.

What is the listener rating for Softly (Tiësto Remix)?

“Softly (Tiësto Remix)” has not been rated by listeners yet on WorldBestSong. Be the first to rate and review it!

Where can I stream Softly (Tiësto Remix)?

You can stream “Softly (Tiësto Remix)” by Karan Aujla, Ikky & Tiësto directly on Spotify, Apple Music, and YouTube through the streaming links available on this page.

Global search terms for Softly (Tiësto Remix): letra de Softly (Tiësto Remix) (Spanish), paroles de Softly (Tiësto Remix) (French), testo di Softly (Tiësto Remix) (Italian), songtext von Softly (Tiësto Remix) (German), lirik lagu Softly (Tiësto Remix) (Indonesian), tekst piosenki Softly (Tiësto Remix) (Polish), letras de Softly (Tiësto Remix) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Softly (Tiësto Remix) by Karan Aujla, Ikky & Tiësto globally on WorldBestSong.

🎵 Are you a musician?

Use our free Song Mastering Tool or BPM & Key Finder directly in your browser.