Kaali Hoodie artwork

Song

Kaali Hoodie

Sidhu Moose Wala, Bohemia & The Kidd

2026 · Pop

No ratings yet

WBS First look

First looka shorter piece, with no WBS rating yet

Punjabi rap collaborations maintain familiar intensity and swagger

This single brings together Sidhu Moose Wala, Bohemia & The Kidd for a New Age offering. It establishes a raw energy characteristic of contemporary Punjabi hip hop.

WorldBestSong's editorial opinion, written with AI assistance — separate from the listener rating.

Read the first look →

Kaali Hoodie Lyrics

by Sidhu Moose Wala, Bohemia & The Kidd

Ayo, The Kidd "ਜਿਹਨਾਂ ਦੀ ਲਿਖਤ 'ਚ ਦਮ ਐਂ ਜਾਂ ਜਿਹਨਾਂ ਦੇ ਗਲ਼ੇ 'ਚ ਦਮ ਆਂ" "ਇੱਥੇ ਉਹੀ ਟਿਕਣਗੇ" "ਆਹ ਫ਼ੁਕਰਿਆਂ ਦੇ ਝੁੱਗੇ ਤੁਸੀਂ ਪਾੜ੍ਹ ਦਿਆ ਕਰੋਂਗੇ" "Stage ਤੋਂ ਲਾਹ ਕੇ, ਤੂੰ ਥੱਲ੍ਹੇ ਆ" "ਸਾਲਾ ਹੋਇਆ Gucci ਦਾ" ਓ, ਅੱਜਕੱਲ੍ਹ Bollywood ਵਾਲਿਆਂ ਨਾ' ਖਹਿੰਦੇ ਨੇ ਉੱਠੇ ਜੋ street'an ਵਿੱਚੋਂ ਮੁੰਡੇ, ਬੱਲੀਏ ਦੇਖ ਲਾ, industry 'ਤੇ ਰਾਜ ਕਰਦੇ Mainstream ਦੇ ਜੋ ਗੁੰਡੇ, ਬੱਲੀਏ ਮਾਰਦੇ ਆ ਜਦੋਂ game ਵਿੱਚ entry ਆਹ ਲੱਲੀ-ਛੱਲੀ boundary ਤੋਂ ਬਾਹਰ ਖੜ੍ਹਦੇ ਜਿੱਥੇ ਕਾਲ਼ੀ hoodie ਆਲ਼ਾ ਤੇਰਾ ਯਾਰ ਬੁੱਕਦਾ ਉੱਥੇ Gucci suit'an ਆਲ਼ੇ ਨ੍ਹੀਂ star ਖੜ੍ਹਦੇ ਕਾਲ਼ੀ hoodie ਆਲ਼ਾ ਤੇਰਾ ਯਾਰ ਬੁੱਕਦਾ ਉੱਥੇ Gucci suit'an ਆਲ਼ੇ ਨ੍ਹੀਂ star ਖੜ੍ਹਦੇ (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie, ਕਾਲ਼ੀ hoodie ਆਲ਼ਾ ਤੇਰਾ) (Sidhu Moose Wala) (ਕਾਲ਼ੀ, ਕਾਲ਼ੀ, ਕਾਲ਼ੀ hoodie ਆਲ਼ਾ ਤੇਰਾ) (Forever, forever) (ਰਾਜਾ) ਗੱਲਾਂ ਤੇਜ਼ ਜਿਵੇਂ ਛੁਰੀ, 'ਕੱਠੀ industry ਪੂਰੀ Life story ਜਿਵੇਂ movie, worldwide ਮਸ਼ਹੂਰੀ Fame ਦਾ ਤੋੜ ਕਾਲ਼ਾ, ਜੱਗ 'ਚ ਬੋਲਬਾਲਾ ਮੈਂ ਕਾਲ਼ੀ hoodie 'ਚ, ਮੁੰਡਿਆਂ ਨੇ suit ਪਾਇਆ ਕਾਲ਼ਾ ਨਾਲ਼ Sidhu Moose Wala, ਵੱਜਦੇ Same Beef (forever) ਹੁਣ ਜਿੱਥੋਂ ਲੰਘਾਂ ਮੈਂ, ਸਾਰੇ ਕਹਿੰਦੇ, "Same Beef" ਵੈਰੀ ਹਵਾ 'ਚ ਉੱਡਣਾ, ਆਪਾਂ ground 'ਤੇ connected Same black jacket 'ਚ break ਕੀਤੇ ਮੈਂ record (ਪ-ਪ-ਪ) ਪਤਾ ਲੱਗਜੂਗਾ ਕਿੰਨਾ ਕੁ ਹੰਕਾਰ ਜੱਟ 'ਚ ਮਿਲੀਂ 'ਕੱਲ੍ਹੇ 'ਚ, behave ਵਿੱਚ change ਕੋਈ ਨਾ ਓ, Moose Wale ਦੀ ਮਿਹਨਤ represent ਕਰਦੀ ਨੀ, ਮੈਂ ਫ਼ੁਕਰਪੁਣੇ ਨੂੰ ਲਈ Range ਕੋਈ ਨਾ ਮੇਰਾ ਵੈਰ ਤੇ ਸ਼ਰੀਕਾ ਕਿਸੇ ਨਾਲ਼ ਕੋਈ ਨਾ ਵੈਰ ਤੇ ਸ਼ਰੀਕਾ ਕਿਸੇ ਨਾਲ਼ ਕੋਈ ਨਾ ਨੀ, ਮੈਂ hit ਇਹਨਾਂ ਬਿਨਾਂ, ਇਹੇ ਤਾਂ ਰੜ੍ਹਦੇ ਜਿੱਥੇ ਕਾਲ਼ੀ hoodie ਆਲ਼ਾ ਤੇਰਾ ਯਾਰ ਬੁੱਕਦਾ ਉੱਥੇ Gucci suit'an ਆਲ਼ੇ ਨ੍ਹੀਂ star ਖੜ੍ਹਦੇ ਕਾਲ਼ੀ hoodie ਆਲ਼ਾ ਤੇਰਾ ਯਾਰ ਬੁੱਕਦਾ ਉੱਥੇ Gucci suit'an ਆਲ਼ੇ ਨ੍ਹੀਂ, yeah! ਆਪਾਂ ਕਮੀ-ਪੇਸ਼ੀ ਕਿਸੇ 'ਤੇ ਕਦੀ ਨ੍ਹੀਂ ਕੀਤੀ, break Hood change ਕੀਤਾ, ਪਰ hoodie ਨੀ ਕੀਤੀ change ਵੈਰੀ ਹੋ ਜੇ crowd, ਰਾਜਾ 'ਕੱਲ੍ਹਾ ਖੜ੍ਹਾ proud ਜਿਹਨਾਂ ਨੇ ਕੀਤੇ doubt, ਉਹਨਾਂ ਨੂੰ shoutout ਇੰਨਾ ਪਿਆਰ ਮੈਂ ਕਮਾਇਆ, ਹੁਣ ਮੇਰੇ ਅੱਗੇ ਕੀ ਨੋਟ? ਨਾਲ਼ ਮੇਰੇ Sidhu Moose Wala (GOAT, nah!) 2 decades ਤੋਂ sound ਹਾਲੇ ਵੀ classic Same black jacket 'ਚ break ਕੀਤੇ ਮੈਂ record ਜਿੱਥੇ ਕਾਲ਼ੀ hoodie ਆਲ਼ਾ ਤੇਰਾ ਯਾਰ ਬੁੱਕਦਾ ਉੱਥੇ Gucci suit'an ਆਲ਼ੇ ਨ੍ਹੀਂ star ਖੜ੍ਹਦੇ ਕਾਲ਼ੀ hoodie ਆਲ਼ਾ ਤੇਰਾ ਯਾਰ ਬੁੱਕਦਾ ਉੱਥੇ Gucci suit'an ਆਲ਼ੇ ਨ੍ਹੀਂ s- (Drop that bass) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie, ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ, ਕਾਲ਼ੀ, ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie, ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ, ਕਾਲ਼ੀ, ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ) (ਕਾਲ਼ੀ hoodie ਆਲ਼ਾ ਤੇਰਾ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Kaali Hoodie
Who sings Kaali Hoodie and when was it released?

“Kaali Hoodie” is performed by Sidhu Moose Wala, Bohemia & The Kidd, released in 2026.

Where can I read the full lyrics to Kaali Hoodie?

You can read the complete, verified lyrics for “Kaali Hoodie” right here on WorldBestSong along with music ratings and community reviews.

What is the listener rating for Kaali Hoodie?

“Kaali Hoodie” has not been rated by listeners yet on WorldBestSong. Be the first to rate and review it!

Where can I stream Kaali Hoodie?

You can stream “Kaali Hoodie” by Sidhu Moose Wala, Bohemia & The Kidd directly on Spotify, Apple Music, and YouTube through the streaming links available on this page.

Global search terms for Kaali Hoodie: letra de Kaali Hoodie (Spanish), paroles de Kaali Hoodie (French), testo di Kaali Hoodie (Italian), songtext von Kaali Hoodie (German), lirik lagu Kaali Hoodie (Indonesian), tekst piosenki Kaali Hoodie (Polish), letras de Kaali Hoodie (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review Kaali Hoodie by Sidhu Moose Wala, Bohemia & The Kidd globally on WorldBestSong.

🎵 Are you a musician?

Use our free Song Mastering Tool or BPM & Key Finder directly in your browser.