US (feat. Raja Kumari) artwork

Song

US (feat. Raja Kumari)

Sidhu Moose Wala & Raja Kumari

2021

No ratings yet

US (feat. Raja Kumari) Lyrics

by Sidhu Moose Wala & Raja Kumari

Aye, yo The Kidd No walkin' away, na-na And givin' up without a fight No walkin' away, na-na You and I are in this for life ਮੈਂ ਥੋੜ੍ਹੀ ਤੇਜ਼ ਆਂ, ਉਹ ਥੋੜ੍ਹਾ ਭੋਲ਼ਾ Life ਕੱਠਿਆ ਬਿਤਾਉਣੀ ਸਾਡਾ goal ਆ ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ I'm glad ਕਿ ਜੱਟ ਮੇਰਾ ਕੋਲ਼ ਆ ਮੈਂ ਥੋੜ੍ਹੀ ਤੇਜ਼ ਆਂ ਤੇ ਉਹ ਭੋਲ਼ਾ Life ਕੱਠਿਆ ਬਿਤਾਉਣੀ ਸਾਡਾ goal ਆ ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ I'm glad ਕਿ ਜੱਟ ਮੇਰਾ ਕੋਲ਼ ਆ ਮੈਂ ਚੁੱਪ ਕਰਾਂ ਨਾ ਤੇ ਉਹ ਨਹੀਂ ਬੋਲਦਾ ਕਦੇ-ਕਦੇ ਮੇਰੀ ਗੱਲ ਵੀ ਨਹੀਂ ਗੌਲ਼ਦਾ ੧੦੦ ਕਰਦੀ ਤਾਂ ਇੱਕ ਮਸਾਂ ਚੱਕਦਾ ਘੱਟ ਦਿੰਦਾ ਐ ਜਵਾਬ ਮੇਰੀ call ਦਾ ਮੈਂ ਥੋੜ੍ਹੀ sweet ਆਂ ਤੇ ਉਹ rude ਆ ਗੱਲ ਕਰੇ ਯਾ ਨਾ ਕਰੇ ਉਹਦਾ mood ਆ ਮੈਨੂੰ ਪਤਾ ਆ ਮੈਂ ਉਹਨੂੰ ਠੀਕ ਕਰ ਲੂੰ ਜੱਟੀ ਹੌਸਲੇ 'ਚ ਤਾਂ ਵੀ all good ਆ There's nothin' to do about it, I can't stop it You got me outta my mind and outta pocket Oh, you the king, I'm the one, but the things that you done Better make it up to me because I'm mad Still, I love you 'til my last day So, baby, please don't make me wait in vain Found my strength now, but you're my weakness Still, I'm glad that you came my way ਨੇੜੇ ਦਿਲ ਦੇ ਘੱਟ ਮਿਲਦੇ ਲੋਕ, ਸੁਣਿਆ ਤਾਈਓਂ ਕਦਰ ਕਰਾਂ ਕਦੀ ਤਾਂ ਆਵੇਗਾ, ਸਮਝਾਵੇਗਾ, ਗਲ਼ ਲਾਵੇਗਾ ਤਾਈਓਂ ਸਬਰ ਕਰਾਂ ਤੇਰੇ ਵਰਗੀ ਤੂੰ ਐ ਆਖਦਾ, ਦੁਨੀਆ ਬਥੇਰੀ ਫਿਰਦੀ ਓ, ਤੇਰੇ ਜਿਹੀ ਐ, ਪਰ ਤੂੰ ਨਹੀਂ ਤਾਈਓਂ ਤੇਰੇ ਮਗਰ ਫ਼ਿਰਾਂ, ਵੇ ਤਾਈਓਂ ਤੇਰੇ ਮਗਰ ਫ਼ਿਰਾਂ Yeah, I'm thuggin', I body everything in our way You want it, you got it, anything for you, bae I'm the rose, you the gun, get the ring, I'm the one Ain't no one better for you, you know I'm bad They say we're crazy, we'll never make it But they don't know us There's no you if there's no me Ain't no fakin' this, we got that energy I want you close to me, yeah ਮੈਂ ਥੋੜ੍ਹੀ hot ਆਂ, ਉਹ ਥੋੜ੍ਹਾ cool ਆ ਲੜ ਪੈਨੀ ਆਂ, ਦਿਮਾਗ ਮੇਰਾ fool ਆ ਨੀ ਉਹ ਕਰਦਾ believe respect 'ਚ ਮੁੰਡਾ ਸੋਚਣੀ ਤੋਂ ਜਮਾ old school ਆ ਮੈਂ ਥੋੜ੍ਹੀ soft ਆਂ, ਉਹ ਥੋੜ੍ਹਾ hard ਆ ਰਹਿੰਦਾ ਖਿਝਦਾ ਈ, ਕਰਦਾ ਨਾ ਲਾਡ ਆ ਦਿੰਦਾ ਦੇਖਣ ਕਿਸੇ ਨੂੰ ਮੇਰੇ ਵੱਲ ਨਾ ਇੰਜ ਕਰੇ ਜਿਉਂ behave ਮੇਰਾ guard ਆ ਮੈਂ ਥੋੜ੍ਹੀ ਆਮ ਆਂ, ਉਹ ਮਸ਼ਹੂਰ ਆ ਪਰ ਭੋਰਾ ਵੀ ਨਾ ਕਰਦਾ ਗ਼ਰੂਰ ਆ ਚੱਕਾਂ ਹੋਰ ਨਾ guarantee ਮੂਸੇ ਆਲ਼ੇ ਦੀ ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ ਨੀ ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ No walkin' away, na-na And givin' up without a fight No walkin' away, na-na You and I are in this for life

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about US (feat. Raja Kumari)
Who sings US (feat. Raja Kumari) and when was it released?

“US (feat. Raja Kumari)” is performed by Sidhu Moose Wala & Raja Kumari, released in 2021.

Where can I read the full lyrics to US (feat. Raja Kumari)?

You can read the complete, verified lyrics for “US (feat. Raja Kumari)” right here on WorldBestSong along with music ratings and community reviews.

What is the listener rating for US (feat. Raja Kumari)?

“US (feat. Raja Kumari)” has not been rated by listeners yet on WorldBestSong. Be the first to rate and review it!

Where can I stream US (feat. Raja Kumari)?

You can stream “US (feat. Raja Kumari)” by Sidhu Moose Wala & Raja Kumari directly on Spotify, Apple Music, and YouTube through the streaming links available on this page.

Global search terms for US (feat. Raja Kumari): letra de US (feat. Raja Kumari) (Spanish), paroles de US (feat. Raja Kumari) (French), testo di US (feat. Raja Kumari) (Italian), songtext von US (feat. Raja Kumari) (German), lirik lagu US (feat. Raja Kumari) (Indonesian), tekst piosenki US (feat. Raja Kumari) (Polish), letras de US (feat. Raja Kumari) (Portuguese), 歌詞 (Japanese), 가사 (Korean), गाने के बोल (Hindi), текст песни (Russian). Rate and review US (feat. Raja Kumari) by Sidhu Moose Wala & Raja Kumari globally on WorldBestSong.

🎵 Are you a musician?

Use our free Song Mastering Tool or BPM & Key Finder directly in your browser.