5-7 artwork

Song

5-7

Karan Aujla & MXRCI

2026

No ratings yet

5-7 Lyrics

by Karan Aujla & MXRCI

Aujla! Uh-huh! Mxrci! ਮੈਂ ਕਿਹਾ ਯਾਰੀਆਂ 'ਚ ਜੱਟਾ ਤੇਰੀ-ਮੇਰੀ ਦਾ ਨੀ ਹੁੰਦਾ ਜੜਾ ਪੱਕੀ ਆਲੇ ਆ ਸਾਨੂੰ ਨੇਰੀ ਦਾ ਨੀ ਹੁੰਦਾ ਸੁੱਤਾ ਪਿਆ ਸ਼ੇਰ ਕਦੇ ਸ਼ੇੜੀ ਦਾ ਨੀ ਹੁੰਦਾ ਕੱਲਾ ਦੇਖ ਕੇ ਬਗਾਨਾ ਪੁੱਤ ਘੇਰੀ ਦਾ ਨੀ ਹੁੰਦਾ (Nah!) ਪੰਜ ਸੱਤ ਚੀਜ਼ਾਂ ਹੋਣ ਬੀਕਾਨੇਰੀ ਪਹਿਲੀ ਹੋਵੇ ਦੂਜੀ ਹੋਵੇ ਬੰਦੇ ਖਾਣੀ ਤੋਰ ਜਿਵੇਂ ਬੈਲੀ ਹੋਵੇ ਤੀਜਾ ਚਲੇ ਨਾਮ ਪੂਰਾ ਗੱਲ ਸਾਰੇ ਫੈਲੀ ਹੋਵੇ (Woo!) ਆਵਾ ਪਿੰਡੋਂ ਐਦਾ ਲੱਗੇ ਬੀਬਾ ਜਿਵੇਂ rally ਹੋਵੇ ਕਦੇ time ਸੀ ਕਹਿੰਦੀ ਸੀ ਕਿ ਆ ਪੱਲੇ-ਪੱਲੇ ਜੱਟਾ ਕਹਿੰਦੀ ਦੇਖ ਕੇ ferrari ਕਿੱਥੇ ਚੱਲੇ-ਕੱਲੇ ਜੱਟਾ ਜਿੰਨੇ Opp ਨੇ ਸਾਰੇ ਵੇ ਤੇਰੇ ਥੱਲੇ-ਥੱਲੇ ਜੱਟਾ ਨੱਦੀ ਦੇਖ ਕੇ ਚੜ੍ਹਾਈ ਕਹਿੰਦੀ ਬੱਲੇ-ਬੱਲੇ ਜੱਟਾ (Uh!) ਪੰਜ ਸੱਤ ਚੀਜ਼ਾਂ ਹੋਣ ਪਹਿਲੀ ਕਾਲੀ ਘੋੜੀ ਹੋਵੇ ਦੂਜੀ ਬੀਬਾ farm ਤੇ ਚੀਨਿਆਂ ਦੀ ਜੋੜੀ ਹੋਵੇ ਤੀਜੀ ਹੋਵੇ ਅਣਖ ਵੇ ਮਾਇਆ ਚਾਹੇ ਥੋੜੀ ਹੋਵੇ (Woo!) ਚੜ੍ਹ ਕੇ ਆਏ ਨੂੰ ਭਾਜੀ ਦੂਣੀ ਘਰ ਮੋੜੀ ਹੋਵੇ ਸਾਡੇ ਜਿਗਰੇ ਨੂੰ ਦੇਖੀ ਬੀਬਾ ਮਤਾ ਨੂੰ ਨਾ ਦੇਖੀ (Dekhi) ਟੱਕਾਂ ਨੂੰ ਨਾ ਦੇਖੀ ਐਨਾ ਸੱਤਾ ਨੂੰ ਨਾ ਦੇਖੀ ਜੋਰ ਗਾਡਰਾਂ 'ਚੋਂ ਹੁੰਦਾ ਬੀਬਾ ਛੱਤਾ ਨੂੰ ਨਾ ਦੇਖੀ (Nah) ਸਿਰ ਘੁੰਮ ਜਾਉ ਰਕਾਣੇ ਐਨਾ ਅੱਖਾਂ ਨੂੰ ਨਾ ਦੇਖੀ (Uh-huh) ਪੰਜ ਸੱਤ ਚੀਜ਼ਾਂ ਹੋਣ ਪਹਿਲੀ ਯਾਰੀ ਪੱਕੀ ਹੋਵੇ ਦੂਜਾ ਪਾਇਆ ਕੁਰਤਾ ਤੇ jeep ਥੱਲੇ ਰੱਖੀ ਹੋਵੇ ਤੀਜੀ ਹੋਵੇ ਓਟ ਓਹਦੀ ਐਨਾ ਮੁੰਡਾ lucky ਹੋਵੇ ਲੱਤਾ ਖਿੱਚ-ਖਿੱਚ ਜੰਤਾ ਜੋਰ ਲਾਲਾ ਥੱਕੀ ਹੋਵੇ ਫਿਰ ਕੀ ਕਰੇਗੀ ਮਿਲੇ ਨਿੱਤ ਨੀ ਜੇ (Woo!) ਦੱਸ ਮੈਂ ਕੀ ਕਰਾਂ ਨੀ ਲੱਗਾ ਚਿੱਤ ਨੀ ਜੇ ਮੇਰੇ ਸੋਹਣੀਏ dream ਕੁਝ ਹੋਰ ਐਥੇ (ਹੋਰ ਐਥੇ) ਜੋਰ ਬਾਹਾਂ 'ਚ ਚਾਹੀਦਾ ਜੰਗ ਜਿੱਤ ਨੀ ਜੇ, ਜਿੱਤ ਨੀ ਜੇ ਪੰਜ ਸੱਤ ਚੀਜ਼ਾਂ ਪਹਿਲਾ LV ਦਾ ਲੀੜਾ ਹੋਵੇ ਦੂਜਾ ਕੁਝ ਕਰਨੇ ਦਾ ਅੰਦਰ ਕੋਈ ਕੀੜਾ ਹੋਵੇ ਤੀਜਾ ਹੋਵੇ ਯਾਰ ਐਸਾ ਜੇਬੋ ਚਾਹੇ ਪੀੜਾ ਹੋਵੇ ਜਿੱਥੇ ਅੱਖਾਂ ਅੜ ਜਾਵੇ ਸੱਚੀ ਐਨਾ ਚੀੜਾ ਹੋਵੇ ਮੇਰਾ ਕੁਰਤਾ ਹੋਵੇ ਤੇ ਤੇਰਾ ਬੂਟੀ ਆਲਾ suit (Suit!) ਚੇਤੇ ਕਰੀ ਫਿਰੇ ਤੂੰ ਘੁਰਾਲੇ ਆਲਾ route ਮੈਂ ਕਿਹਾ, ਮੇਰੇ ਨਾਲ ਚੱਲੀ ਜਦੋਂ ਜਾਵੇ ਗੇੜੀ route (Woo!) ਦੇਖੀ ਡੇਢ minute ਵਿਚ ਵੱਜੂ ਡੇਢ ਸੌ salute ਮੈਂ ਕਿਹਾ ਪੰਜ ਸੱਤ ਚੀਜ਼ਾਂ ਹੋਣ ਪਹਿਲੀ ਬੇਬੇ ਖੁਸ਼ ਹੋਵੇ ਦੂਜੀ ਮੇਰੇ ਬਾਪੂ ਦੀ ਹਾਏ ਰੱਬ ਵਲਾ ਮੁੱਛ ਹੋਵੇ ਤੀਜਾ ਸਾਲਾ area 'ਚ ਨਾਮ ਹੋਵੇ ਪੁੱਛ ਹੋਵੇ ਮੇਰੀ ਜਾਨ ਜਾਵੇ ਮੇਰੇ ਯਾਰਾਂ ਨੂੰ ਨਾ ਕੁਝ ਹੋਵੇ ਨੀ ਮੈਂ ਗੱਡੀਆਂ ਨਾਲ ਠਾਲਦਾ ਬਰੋਲਾ ਜਿਥੋਂ ਲੰਘਾ (Woo!) ਨੀ ਮੈਂ ਮਾੜਿਆਂ ਲਈ ਮਾੜਾ ਬੀਬਾ ਚੰਗਿਆਂ ਲਈ ਚੰਗਾ ਜਾਣੇ ਨੀਲੀ ਛੱਤ ਆਲਾ ਦੱਸ ਓਥੋਂ ਕਾਹਦਾ ਸੰਗਾ (Nah!) ਬਸ ਪੰਜ ਸੱਤ ਚੀਜ਼ਾਂ ਓਤੋਂ ਜਿਆਦਾ ਨਾ ਮੈਂ ਮੰਗਾ ਮੈਂ ਕਿਹਾ ਪੰਜ ਸੱਤ ਚੀਜ਼ਾਂ ਪਹਿਲਾ ਡਾਂਗ ਉੱਤੇ ਡੇਰਾ ਹੋਵੇ ਦੂਜੀ ਅੱਖ ਬਾਜ਼ ਆਲੀ ਸ਼ੇਰ ਜਿਹਾ ਜੇਰਾ ਹੋਵੇ ਤੀਜਾ ਐਦਾ ਵੇਹੜਾ ਹੋਵੇ ਕਿਲੇ ਜੇਦਾ ਘੇਰਾ ਹੋਵੇ ਪੰਜ ਸੱਤ ਚੀਜ਼ਾਂ ਹੋਣ ਹੋਰ ਨਾ ਬਥੇਰਾ ਹੋਵੇ (ਪੰਜ ਸੱਤ ਚੀਜ਼ਾਂ ਹੋਣ-) (ਪੰਜ ਸੱਤ ਚੀਜ਼ਾਂ ਹੋਣ-, ਪੰਜ ਸੱਤ ਚੀਜ਼ਾਂ ਹੋਣ-) (Check!) (Aujla!, Uh-huh!)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about 5-7
Who sings 5-7 and when was it released?

“5-7” is performed by Karan Aujla & MXRCI, released in 2026.

Where can I read the full lyrics to 5-7?

You can read the complete, verified lyrics for “5-7” right here on WorldBestSong along with music ratings and community reviews.

What is the listener rating for 5-7?

“5-7” has not been rated by listeners yet on WorldBestSong. Be the first to rate and review it!

Where can I stream 5-7?

You can stream “5-7” by Karan Aujla & MXRCI directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.